ਇੰਡੋ ਨੇਪਾਲ-ਅੰਤਰਰਾਸ਼ਟਰੀ ਕਰਾਟੇ ਚੈਪੀਅਨਸ਼ੀਪ 2022 ਵਿੱਚ ਗੋਲਡ ਮੈਡਲ ਜਿੱਤ ਕੇ ਕੀਤਾ ਜਿਲਾਂ ਗੁਰਦਾਸਪੁਰ ਦਾ ਨਾਮ ਰੋਸ਼ਨ

ਡੀ.ਸੀ. ਗੁਰਦਾਸਪੁਰ ਵਲੋਂ ਕੀਤਾ ਗਿਆ ਸਨਮਾਨ ਗੁਰਦਾਸਪੁਰ, 10 ਸਤੰਬਰ (ਮੰਨਣ ਸੈਣੀ)। ਕਰਾਟੇ ਡੂ ਐਸੋਸਿਏਸ਼ਨ ਗੁਰਦਾਸਪੁਰ ਅਤੇ ਪੰਜਾਬ ਸਟੇਟ ਕਰਾਟੇ ਐਸੋਸਿਏਸ਼ਨ ਵਲੋਂ ਭੇਜੇ ਗਏ ਚੈਪੀਅਨਾਂ ਵਿਚੋਂ 4 ਚੈਂਪੀਅਨਸ ਨੇ ਇਸ ਸਾਲ ਹੋਏ ਇੰਡੋ ਨੇਪਾਲ ਕਰਾਟੇ ਚੈਪੀਅਨਸ਼ੀਪ 2022 ਜੋ ਕਿ ਹਸਤਨਾਪੁਰ ਯੂ.ਪੀ ਵਿਖੇ ਹੋਈ ਵਿਚ ਗੋਲਡ ਮੈਡਲ ਜਿੱਤ ਕੇ ਮੱਲਾਂ ਮਾਰੀਆ ਅਤੇ ਇਸ ਜਿਲੇ ਦਾ ਨਾਂ ਰੋਸ਼ਨ … Continue reading ਇੰਡੋ ਨੇਪਾਲ-ਅੰਤਰਰਾਸ਼ਟਰੀ ਕਰਾਟੇ ਚੈਪੀਅਨਸ਼ੀਪ 2022 ਵਿੱਚ ਗੋਲਡ ਮੈਡਲ ਜਿੱਤ ਕੇ ਕੀਤਾ ਜਿਲਾਂ ਗੁਰਦਾਸਪੁਰ ਦਾ ਨਾਮ ਰੋਸ਼ਨ